savetodaysecurefuture.com

Prize Distribution at GESS Alipur Araian

February 3, 2026 | by raftaar.india@gmail.com

WhatsApp Image 2026-02-03 at 11.26.31 AM

ਅੱਜ ਮਿਤੀ 03 ਫਰਵਰੀ 2026 ਨੂੰ ਸਵੇਰੇ ਸ. ਐ. ਸ. ਸ. ਅਲੀਪੁਰ ਅਰਾਈਆਂ ਵਿਚ ਸੇਵ ਟੁਡੇ ਸਿਕਿਓਰ ਫਿਊਚਰ ਸੋਸਾਇਟੀ ਵੱਲੋਂ 29 ਜਨਵਰੀ 2026 ਨੂੰ ਹੋਏ ਡਰਾਇੰਗ ਕੰਮਪੀਟੀਸ਼ਨ ਦੇ ਜੇਤੂ ਬੱਚਿਆਂ ਨੂੰ ਇਨਾਮ ਵਜੋਂ ਟ੍ਰਾਫੀਆਂ ਵੰਡੀਆਂ ਗਈਆਂ। ਇਸ ਮੌਕੇ ਤੇ ਸੇਵ ਟੁਡੇ ਸਿਕਿਓਰ ਫਿਊਚਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਸਿੰਗਲਾ, ਉਪ ਪ੍ਰਧਾਨ ਸ਼੍ਰੀ ਰਾਮ ਪਾਲ ਧੀਮਾਨ, ਅਤੇ ਸੋਸਾਇਟੀ ਦੇ ਮਹਿਮਾਨ ਸ਼੍ਰੀ ਮਸਤਾਨ ਸਿੰਘ ਅਤੇ ਸ਼੍ਰੀਮਤੀ ਨੀਰੂ ਸਿੰਗਲਾ ਮੌਜੂਦ ਹੋਏ ਅਤੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸੋਸਾਇਟੀ ਦੇ ਮੈਂਬਰਾਂ ਵੱਲੋਂ ਸਕੂਲ ਸਟਾਫ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਕੂਲ ਸਟਾਫ ਨੇ ਸੋਸਾਇਟੀ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਗਈ।

RELATED POSTS

View all

view all