Prize Distribution for Drawing competition by the Society At Four Govt. Elementary Smart Schools on 13 February 2026
February 13, 2026 | by raftaar.india@gmail.com
Prize Distribution for drawing competition was held by the Society At Four Govt. Elementary Smart Schools at different villages, namely, Nandpur Kesho, Kasyana, Chalela and Phaggan Majra on 13 February 2026. Trophies were given to the winner students by the society. Administration was organized by the Schools. All the schools paid a warm praise to the society.













































































ਅੱਜ ਮਿਤੀ 13 ਫਰਵਰੀ 2026 ਨੂੰ ਚਾਰ ਸ. ਐ. ਸ. ਸਕੂਲਾਂ ਵਿਚ ਸੇਵ ਟੁਡੇ ਸਿਕਿਓਰ ਫਿਊਚਰ ਸੋਸਾਇਟੀ ਵੱਲੋਂ ਡਰਾਇੰਗ ਕੰਮਪੀਟੀਸ਼ਨ ਦੇ ਜੇਤੂ ਬੱਚਿਆਂ ਨੂੰ ਇਨਾਮ ਵਜੋਂ ਟ੍ਰਾਫੀਆਂ ਵੰਡੀਆਂ ਗਈਆਂ। ਇਸ ਮੌਕੇ ਤੇ ਸੇਵ ਟੁਡੇ ਸਿਕਿਓਰ ਫਿਊਚਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਸਿੰਗਲਾ, ਉਹਨਾਂ ਦੀ ਪਤਨੀ ਸ਼੍ਰੀਮਤੀ ਨੀਰੂ ਸਿੰਗਲਾ, ਅਤੇ ਮਹਿਮਾਨ ਸ਼੍ਰੀ ਮਸਤਾਨ ਸਿੰਘ ਅਤੇ ਤਰਲੋਚਨ ਸਿੰਘ ਨੇ ਸੋਸਾਇਟੀ ਦੇ ਮੈਂਬਰਾਂ ਵੱਲੋਂ ਡਰਾਇੰਗ ਕੰਮਪੀਟੀਸ਼ਨ ਵਿੱਚ ਭਾਗ ਲੈਣ ਵਾਲੇ ਬੱਚਿਆਂ ਵਿੱਚੋਂ ਜੇਤੂ ਬੱਚਿਆਂ ਨੂੰ ਟ੍ਰਾਫੀਆਂ ਭੇਂਟ ਕੀਤੀਆਂ। ਸਕੂਲ ਸਟਾਫ ਨੇ ਸੋਸਾਇਟੀ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ। ਇਸ ਮੌਕੇ ਤੇ ਸੇਵ ਟੁਡੇ ਸਿਕਿਓਰ ਫਿਊਚਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਸਿੰਗਲਾ, ਸ਼੍ਰੀਮਤੀ ਨੀਰੂ ਸਿੰਗਲਾ ਅਤੇ ਮਹਿਮਾਨ ਸ਼੍ਰੀ ਮਸਤਾਨ ਸਿੰਘ ਅਤੇ ਤਰਲੋਚਨ ਸਿੰਘ ਨੇ ਸੋਸਾਇਟੀ ਦੇ ਮੈਂਬਰਾਂ ਵੱਲੋਂ ਸਕੂਲ ਸਟਾਫ ਦਾ ਇਸ ਕੰਮ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਸੋਸਾਇਟੀ ਦੇ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਸਿੰਗਲਾ ਅਤੇ ਸ਼੍ਰੀਮਤੀ ਨੀਰੂ ਸਿੰਗਲਾ ਨੇ ਸੋਸਾਇਟੀ ਦੇ ਮੈਂਬਰਾਂ ਵੱਲੋਂ ਮਹਿਮਾਨ ਸ਼੍ਰੀ ਮਸਤਾਨ ਸਿੰਘ ਅਤੇ ਤਰਲੋਚਨ ਸਿੰਘ ਦਾ ਇਸ ਕੰਮ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
RELATED POSTS
View all